ਖਾਸ ਹਦਾਇਤਾਂ 2nd August School Reopen Welcome all to Library



 ਪਿਆਰੇ ਵਿਦਿਆਰਥੀਓ ਲਾਇਬ੍ਰੇਰੀ ਵਿੱਚ ਤੁਹਾਡਾ ਸਵਾਗਤ ਹੈ। 

1. ਆਪਣੇ ਲਾਇਬ੍ਰੇਰੀ ਕਾਰਡ ਇਸ਼ੂ ਕਰਵਾਓ 

2. N-LIST ਦੇ ਮੈਂਬਰ ਬਣੋ। (ਲਾਇਬ੍ਰੇਰੀ ਵਿੱਚੋਂ ਆਪਣੇ ID and Password ਲਓ) Click Here

3. +1, +2 ਦੀਆਂ ਈ. ਬੁਕਸ ਡਾਉਨਲੋਡ ਕਰ ਸਕਦੇ ਹੋ। ਜਾਂ ਆਨਲਾਈਨ ਪੜ੍ਹ ਸਕਦੇ ਹੋ। ਕਲਿੱਕ ਕਰੋ।

4. ਰੋਜਾਨਾ ਨਵੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈ ਸਕਦੇ ਹੋ। Click Here

ਗੁਰੂ ਨਾਨਕ ਸੈਂਟਰਲ ਲਾਇਬ੍ਰੇਰੀ ਨਾਲ ਅੱਪਡੇਟ ਰਹੋ।

ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰੋ। 

14 ਦਿਨ ਦੇ ਅੰਦਰ ਆਪਣੀਆਂ ਕਿਤਾਬਾਂ ਨੂੰ ਵਾਪਸ ਕਰ ਸਕਦੇ ਹੋ ਜਾਂ ਰੀਇਸ਼ੂ ਕਰਵਾਓ। ਇਹ 2 ਅਗਸਤ ਤੋਂ ਲਾਜਮੀ ਹੈ। ਇਸ ਤੋਂ ਬਾਅਦ ਵਿੱਚ ਫਾਈਨ ਲੱਗ ਸਕਦਾ ਹੈ। 

Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

Previous Post Next Post