ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਕਪੂਰਥਲਾ 9 ਮਾਰਚ 2022 ਨੂੰ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰਦਰਸ਼ਨੀ à¨ਾਸ਼ਾ ਵਿà¨ਾਗ ਕਪੂਰਥਲਾ ਦੇ ਸਹਿਯੋਗ ਨਾਲ ਕਾਲਜ ਵਿੱਚ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। à¨ਾਸ਼ਾ ਵਿà¨ਾਗ ਪਟਿਆਲੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਰਸਾਲੇ ਇਸ ਵਿੱਚੋਂ ਖ੍ਰੀਦ ਸਕਦੇ ਹੋ। ਰਸਾਲਿਆਂ ਦੀ ਸਲਾਨਾ ਮੈਂਬਰਸ਼ਿਪ ਵੀ ਇੱਥੋ ਹੀ ਲੈ ਸਕਦੇ ਹੋ। ਹੇਠਾਂ ਕਿਤਾਬਾਂ ਦੀ ਲਿਸਟ ਵੀ ਦਿੱਤੀ ਗਈ ਹੈ।
Books list
Tags
Information