GNCLIB Library Book Search

Search by Title, Author, Accession Number or Subject

Loading catalogue. The first 6 books will appear below automatically…
Book Title Author Accession No. Subject Language Book Location Write-off Status
Loading books…
Showing books…

Celebrate World Book Day organise Book Exhibition, Book Hunt & Quiz Competition

 #ਗੁਰੂ_ਨਾਨਕ_ਕਾਲਜ, #ਸੁਖਚੈਨਆਣਾ_ਸਾਹਿਬ, #ਫ਼ਗਵਾੜਾ ਅਤੇ #ਭਾਸ਼ਾ_ਵਿਭਾਗ_ਮੰਚ ਵੱਲੋਂ #ਕਾਲਜ_ਲਾਇਬ੍ਰੇਰੀ ਵਿਖੇ ‘#ਵਰਲਡ_ਬੁੱਕ_ਡੇਅ’ ਮਨਾਇਆ ਗਿਆ। ਇਸ ਮੌਕੇ #ਲਾਇਬ੍ਰੇਰੀ ਵੱਲੋਂ ‘#ਪੁਸਤਕ_ਪ੍ਰਦਰਸ਼ਨੀ’, ‘#ਬੁੱਕ_ਹੰਟ’ ਅਤੇ ‘#ਕਵਿਜ਼_ਕੰਪੀਟੀਸ਼ਨ’ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਹੁਰਾਂ ਨੇ 'ਵਰਲਡ ਬੁੱਕ ਡੇਅ' ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ, ਸਭ ਨੂੰ ਕਿਤਾਬਾਂ ਪ੍ਰਤੀ ਲਗਾਓ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ! ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਆਪਣੇ ਸੁਨੇਹੇ ਵਿਚ ਇਸ ਆਯੋਜਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਵਿਦਿਆਰਥੀਆਂ ਸਮੇਤ ਸਮਾਜ ਦੇ ਹਰੇਕ ਵਰਗ ਲਈ ਕਿਤਾਬਾਂ ਨੂੰ ਪ੍ਰਗਤੀ ਦਾ ਸਰਬੋਤਮ ਸਰੋਤ ਦੱਸਿਆ !











Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

Previous Post Next Post