ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਕਪੂਰਥਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਆਪ ਦਾ ਸਵਾਗਤ ਹੈ।

Celebrating National Librarians Day

Celebrating National Librarians Day

Guru Nanak Central Library Celebrating National Librarians' Day










ਗੂਰੂ ਨਾਨਕ ਕਾਲਜ ਸੈਂਟਰਲ ਲਾਇਬ੍ਰੇਰੀ ਵਿੱਚ ਨੈਸ਼ਨਲ ਲਾਇਬ੍ਰੇਰੀਅਨ ਡੇਅ ਮਨਾਇਆ ਗਿਆ, ਜੋ ਕਿ ਡਾ. ਐਸ ਆਰ ਰੰਗਾਨਾਥਨ (Father of Library Science in India) ਦੇ ਜਨਮ ਦਿਨ ਨੂੰ ਸਮਰਿਪਤ ਹੈ। ਉਹਨਾਂ ਨੇ ਭਾਰਤੀ ਲਾਇਬ੍ਰੇਰੀਆਂ ਦੇ ਵਿਕਾਸ ਵਿੱਚ ਬਹਮੁੱਲਾ ਯੋਗਦਾਨ ਪਾਇਆ ਹੈ। Five Laws of Libraries, Cannons, Principle, ਆਦਿ ਦੇ ਉਲੇਖਨਾ ਕਰਕੇ ਲਾਇਬ੍ਰੇਰੀ ਸਬਜੈਕਟ ਨੂੰ ਸਪੂੰਰਨਤਾ ਪ੍ਰਦਾਨ ਕੀਤੀ ਹੈ। ਗੂਰੂ ਨਾਨਕ ਸੈਂਟਰਲ ਲਾਇਬ੍ਰੇਰੀ ਵਿੱਚ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਜੀ ਦੀ ਅਗਵਾਈ ਵਿੱਚ ਲਾਇਬ੍ਰੇਰੀਅਨ ਸੁੱਖਵਿੰਦਰ ਸਿੰਘ ਨੇ ਕਾਲਜ ਦੇ ਸਾਰੇ ਸਟਾਫ ਨੂੰ ਈ.ਰੀਸੋਰਸ ਬਾਰੇ  ਦੱਸਦਿਆ ਨਾਲ ਹੀ ਲਾਇਬ੍ਰੇਰੀ ਵੱਲੋ ਪ੍ਰਦਾਨ ਕੀਤੀਆ ਜਾ ਰਹੀਆ ਸੇਵਾਵਾਂ ਬਾਰੇ  ਵੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਆਪਣੇ ਭਾਸ਼ਣ ਦੌਰਾਨ ਜਾਣਕਾਰੀ ਦਿੰਦਿਆ ਕਿਹਾ ਕਿ ਲਾਇਬ੍ਰੇਰੀ  ਅਜੋਕੇ ਸਮੇਂ ਵਿੱਚ ਆਨਲਾਈਨ ਕਿਤਾਬਾਂ , ਜਰਨਲ, ਮੈਗਜੀਨਾਂ ਦੀ ਸਹੂਲਤ ਪ੍ਹਦਾਨ ਕਰ ਰਹੀ ਹੈ। ਇਸ ਤੋਂ ਬਾਅਦ ਪ੍ਰੋਫੈਸਰ ਪਰਮਜੀਤ ਸਿੰਘ ਜੀ ਨੇ ਟੈਕਨੀਕਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਲਾਈਬ੍ਰੇਰੀਅਨ  ਸੁੱਖਵਿੰਦਰ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ।

Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

[blogger]

MKRdezign

Contact Form

Name

Email *

Message *

Powered by Blogger.
Javascript DisablePlease Enable Javascript To See All Widget