1)Library is open from 9:00 am to 4:00 pm only. Access to e-content on and off-campus to the GNC community is available 24X7.
2)ਲਾਇਬ੍ਰੇਰੀ ਵਿੱਚ UGC/NET ਦੀ ਤਿਆਰੀ ਕਰਵਾਈ ਜਾ ਰਹੀ ਹੈ। Timing 1.30 to 2.30, ਨਵੇਂ ਦਾਖਲ ਹੋਏ ਵਿਦਿਆਰਥੀ ਆਪਣਾ ਲਾਇਬ੍ਰੇਰੀ ਕਾਰਡ ਬਣਾ ਕੇ ਪੜਨ ਲਈ ਕਿਤਾਬਾਂ ਜਾਰੀ ਕਰਾ ਸਕਦੇ ਹਨ
3)ਸਾਰੇ ਵਿਦਿਆਰਥੀ N-LIST ਦੀ ਮੈਂਬਰਸਿੱਪ ਜਰੂਰ ਲੈਣ ਇਹ ਬਿਲਕੁੱਲ ਫਰੀ ਹੈ।