ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਕਪੂਰਥਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਆਪ ਦਾ ਸਵਾਗਤ ਹੈ।

2022

 #ਗੁਰੂ_ਨਾਨਕ_ਕਾਲਜ#ਸੁਖਚੈਨਆਣਾ_ਸਾਹਿਬ#ਫ਼ਗਵਾੜਾ ਅਤੇ #ਭਾਸ਼ਾ_ਵਿਭਾਗ_ਮੰਚ ਵੱਲੋਂ #ਕਾਲਜ_ਲਾਇਬ੍ਰੇਰੀ ਵਿਖੇ ‘#ਵਰਲਡ_ਬੁੱਕ_ਡੇਅ’ ਮਨਾਇਆ ਗਿਆ। ਇਸ ਮੌਕੇ #ਲਾਇਬ੍ਰੇਰੀ ਵੱਲੋਂ ‘#ਪੁਸਤਕ_ਪ੍ਰਦਰਸ਼ਨੀ’, ‘#ਬੁੱਕ_ਹੰਟ’ ਅਤੇ ‘#ਕਵਿਜ਼_ਕੰਪੀਟੀਸ਼ਨ’ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਹੁਰਾਂ ਨੇ 'ਵਰਲਡ ਬੁੱਕ ਡੇਅ' ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ, ਸਭ ਨੂੰ ਕਿਤਾਬਾਂ ਪ੍ਰਤੀ ਲਗਾਓ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ! ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਆਪਣੇ ਸੁਨੇਹੇ ਵਿਚ ਇਸ ਆਯੋਜਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਵਿਦਿਆਰਥੀਆਂ ਸਮੇਤ ਸਮਾਜ ਦੇ ਹਰੇਕ ਵਰਗ ਲਈ ਕਿਤਾਬਾਂ ਨੂੰ ਪ੍ਰਗਤੀ ਦਾ ਸਰਬੋਤਮ ਸਰੋਤ ਦੱਸਿਆ !














A chess game has been arranged in the library to refresh the minds of the students after regular lectures and readings. Its main purpose is to motivate students to come to the library as much as possible. This completes the two main functions of the library. One is to increase the skill development for the students and the other is to increase their attitude towards the library. Special thanks to Principal Dr. Gurdev Singh Randhawa for bringing this objective to fruition.






 

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਭਾਸ਼ਾ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ 9-03-2022 ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਦਾ ਮੁੱਖ ਮੰਤਵ ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ‘ਰੀਡਿੰਗ ਹੈਬਿਟ’ ਵਧਾਉਣਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਦੇ ਪ੍ਰੇਰਨਾ ਸਦਕਾ  ਭਾਸ਼ਾ ਮੰਚ ਸਰਪ੍ਰਸਤ ਡਾ.ਪਰਮਿੰਦਰ ਸਿੰਘ ਅਤੇ ਲਾਇਬ੍ਰੇਰੀਅਨ ਸ.ਸੁਖਵਿੰਦਰ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵਿੱਚੋਂ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਲਈ ਆਪਣੀ ਮਨਪਸੰਦ ਪੁਸਤਕ ਖ੍ਰੀਦਣ ਲਈ ਪ੍ਰੇਰਿਤ ਕੀਤਾ ਗਿਆ। ਇਹਨਾਂ ਪੁਸਤਕਾਂ ਦੀ ਖ੍ਰੀਦ ਲਾਇਬ੍ਰੇਰੀ ਬਜਟ ਵਿੱਚੋਂ ਕੀਤੀ ਗਈ। ਇਸ ਮੌਕੇ ਤੇ ਪਹੁੰਚੇ ਭਾਸ਼ਾ ਅਫ਼ਸਰ ਸ੍ਰੀਮਤੀ ਜਸਪ੍ਰੀਤ ਕੌਰ,ਸ.ਬਲਵੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ 

ਡਾ.ਸੀਮਾ ਕਪੂਰ,ਪ੍ਰੋ. ਪਰਮਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਉਪਰਾਲੇ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਮਨਪਸੰਦ ਕਿਤਾਬਾਂ ਦੀ ਖਰੀਦ ਕੀਤੀ।  ਡਾ. ਰੀਨਾ ਵਿਜ, ਡਾ ਪਰਮਿੰਦਰ ਸਿੰਘ, ਪ੍ਰੋ ਮੀਨਾਕਸ਼ੀ, ਡਾ. ਯਾਦਵਿੰਦਰਜੀਤ ਭਾਟੀਆ, ਡਾ. ਕੁਲਵਿੰਦਰ ਸਿੰਘ, ਪ੍ਰੋ ਮਨਦੀਪ ਕੌਰ ਆਦਿ ਨੇ ਲਾਇਬ੍ਰੇਰੀਅਨ ਸੁਖਵਿੰਦਰ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਨੂੰ  ਕਿਤਾਬਾਂ ਪ੍ਰਤੀ ਸੁਚੇਤ ਕੀਤਾ।

The Library in collaboration with the Language Department, Kapurthala organized a book exhibition on 9.03.2022 at the College Campus. The highlight of the book fair was that students and teachers were encouraged to purchase their favorite books for the library to enhance their reading habits. Payment for these books was made in the library budget. 

The book fair lasted from 11 a.m. to 3 p.m. During its inauguration, Dr. Seema Kapoor, Prof. Paramjit Singh, Dr. Reena Vij, Dr. Yadvinderjit Bhatia, Dr. Parminder Singh, Dr. Kulwinder Singh, Prof. Meenakshi, Prof. Mandeep Kaur, Prof. Ashutosh, Librarian Sukhwinder Singh were present with the students of the college. College students review books and buy their favorite books for the library

Book Fair News


























 

Book Fair Guru Nanak College Sukhchaina Sahib Phagwara




ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਕਪੂਰਥਲਾ 9 ਮਾਰਚ 2022 ਨੂੰ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰਦਰਸ਼ਨੀ ਭਾਸ਼ਾ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਕਾਲਜ ਵਿੱਚ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਭਾਸ਼ਾ ਵਿਭਾਗ ਪਟਿਆਲੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਰਸਾਲੇ ਇਸ ਵਿੱਚੋਂ ਖ੍ਰੀਦ ਸਕਦੇ ਹੋ। ਰਸਾਲਿਆਂ ਦੀ ਸਲਾਨਾ ਮੈਂਬਰਸ਼ਿਪ ਵੀ ਇੱਥੋ ਹੀ ਲੈ ਸਕਦੇ ਹੋ। ਹੇਠਾਂ ਕਿਤਾਬਾਂ ਦੀ ਲਿਸਟ ਵੀ ਦਿੱਤੀ ਗਈ ਹੈ। 

Books list



 

                 Guru Nanak College Sukhchainana Sahib, Phagwara
Guru Nanak College Sukhchainana Sahib Phagwara
                 Guru Nanak College Sukhchainana Sahib, Phagwara


Guru Nanak College, Sukhchainana Sahib, Phagwara, District Kapurthala, Punjab (India) is nestled near the revered Sikh shrine, Gurudwara Sukhchainana Sahib, which was built in sacred memory of Guru Hargobind Sahib Ji, the sixth Sikh Guru. The vision to establish this esteemed institution was conceived in 1969, as a tribute to the 500th birth anniversary of Sri Guru Nanak Dev Ji, the founder of Sikhism. The college came into existence in 1970 and has since evolved into a beacon of knowledge and holistic education in the region.

The college boasts a modern and spacious campus, housing smart classrooms, well-equipped laboratories (including Computer, Accounting, Language, and Science Labs), a centrally air-conditioned and fully-stocked library, a Book Bank, Seminar Hall, Auditorium, and a multi-purpose soundproof hall. It also features the Guru Hargobind Sports Stadium, indoor sports courts, and state-of-the-art fitness and conditioning facilities.

With around 1300 students and 100 dedicated faculty members, the college offers undergraduate and postgraduate programs in Commerce and Management, Humanities and Arts, Science, Computer Science, and IT Technology.

The institution has carved a niche in the field of sports, excelling in Football, Wrestling, Athletics, Boxing, Volleyball, Cricket, Tug of War, and Badminton, earning accolades at inter-college, inter-university, state, and national levels.

Apart from academics and sports, the college strongly promotes co-curricular and extracurricular activities. Students actively participate and achieve recognition in Youth Festivals, NCC, NSS, Guru Gobind Singh Study Circle, and various subject societies and associations, nurturing leadership and holistic development.

The college continues to fulfill its mission of delivering quality education with moral and social values, as envisioned by its late Chairman, S. Jagat Singh Palahi. Under the dynamic leadership of President of the Managing Committee, S. Jatinderpal Singh Palahi, and Principal Dr. Gurdev Singh Randhawa, the institution remains committed to shaping enlightened, responsible citizens.

Together, the Management, the Principal, and the Teaching and Non-Teaching Faculty strive relentlessly to uplift educational standards and foster value-based learning — truly serving a noble and transformative social cause.

MKRdezign

Contact Form

Name

Email *

Message *

Powered by Blogger.
Javascript DisablePlease Enable Javascript To See All Widget