ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਕਪੂਰਥਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਆਪ ਦਾ ਸਵਾਗਤ ਹੈ।
ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਭਾਸ਼ਾ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ 9-03-2022 ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਦਾ ਮੁੱਖ ਮੰਤਵ ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ‘ਰੀਡਿੰਗ ਹੈਬਿਟ’ ਵਧਾਉਣਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਦੇ ਪ੍ਰੇਰਨਾ ਸਦਕਾ ਭਾਸ਼ਾ ਮੰਚ ਸਰਪ੍ਰਸਤ ਡਾ.ਪਰਮਿੰਦਰ ਸਿੰਘ ਅਤੇ ਲਾਇਬ੍ਰੇਰੀਅਨ ਸ.ਸੁਖਵਿੰਦਰ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵਿੱਚੋਂ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਲਈ ਆਪਣੀ ਮਨਪਸੰਦ ਪੁਸਤਕ ਖ੍ਰੀਦਣ ਲਈ ਪ੍ਰੇਰਿਤ ਕੀਤਾ ਗਿਆ। ਇਹਨਾਂ ਪੁਸਤਕਾਂ ਦੀ ਖ੍ਰੀਦ ਲਾਇਬ੍ਰੇਰੀ ਬਜਟ ਵਿੱਚੋਂ ਕੀਤੀ ਗਈ। ਇਸ ਮੌਕੇ ਤੇ ਪਹੁੰਚੇ ਭਾਸ਼ਾ ਅਫ਼ਸਰ ਸ੍ਰੀਮਤੀ ਜਸਪ੍ਰੀਤ ਕੌਰ,ਸ.ਬਲਵੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ
ਡਾ.ਸੀਮਾ ਕਪੂਰ,ਪ੍ਰੋ. ਪਰਮਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਉਪਰਾਲੇ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਮਨਪਸੰਦ ਕਿਤਾਬਾਂ ਦੀ ਖਰੀਦ ਕੀਤੀ। ਡਾ. ਰੀਨਾ ਵਿਜ, ਡਾ ਪਰਮਿੰਦਰ ਸਿੰਘ, ਪ੍ਰੋ ਮੀਨਾਕਸ਼ੀ, ਡਾ. ਯਾਦਵਿੰਦਰਜੀਤ ਭਾਟੀਆ, ਡਾ. ਕੁਲਵਿੰਦਰ ਸਿੰਘ, ਪ੍ਰੋ ਮਨਦੀਪ ਕੌਰ ਆਦਿ ਨੇ ਲਾਇਬ੍ਰੇਰੀਅਨ ਸੁਖਵਿੰਦਰ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਪ੍ਰਤੀ ਸੁਚੇਤ ਕੀਤਾ।
The Library in collaboration with the Language Department, Kapurthala organized a book exhibition on 9.03.2022 at the College Campus. The highlight of the book fair was that students and teachers were encouraged to purchase their favorite books for the library to enhance their reading habits. Payment for these books was made in the library budget.
The book fair lasted from 11 a.m. to 3 p.m. During its inauguration, Dr. Seema Kapoor, Prof. Paramjit Singh, Dr. Reena Vij, Dr. Yadvinderjit Bhatia, Dr. Parminder Singh, Dr. Kulwinder Singh, Prof. Meenakshi, Prof. Mandeep Kaur, Prof. Ashutosh, Librarian Sukhwinder Singh were present with the students of the college. College students review books and buy their favorite books for the library
Guru Nanak College Sukhchainana Sahib, Phagwara |
Guru Nanak College, Sukhchainana Sahib, Phagwara, District Kapurthala, Punjab (India) is nestled near the revered Sikh shrine, Gurudwara Sukhchainana Sahib, which was built in sacred memory of Guru Hargobind Sahib Ji, the sixth Sikh Guru. The vision to establish this esteemed institution was conceived in 1969, as a tribute to the 500th birth anniversary of Sri Guru Nanak Dev Ji, the founder of Sikhism. The college came into existence in 1970 and has since evolved into a beacon of knowledge and holistic education in the region.
The college boasts a modern and spacious campus, housing smart classrooms, well-equipped laboratories (including Computer, Accounting, Language, and Science Labs), a centrally air-conditioned and fully-stocked library, a Book Bank, Seminar Hall, Auditorium, and a multi-purpose soundproof hall. It also features the Guru Hargobind Sports Stadium, indoor sports courts, and state-of-the-art fitness and conditioning facilities.
With around 1300 students and 100 dedicated faculty members, the college offers undergraduate and postgraduate programs in Commerce and Management, Humanities and Arts, Science, Computer Science, and IT Technology.
The institution has carved a niche in the field of sports, excelling in Football, Wrestling, Athletics, Boxing, Volleyball, Cricket, Tug of War, and Badminton, earning accolades at inter-college, inter-university, state, and national levels.
Apart from academics and sports, the college strongly promotes co-curricular and extracurricular activities. Students actively participate and achieve recognition in Youth Festivals, NCC, NSS, Guru Gobind Singh Study Circle, and various subject societies and associations, nurturing leadership and holistic development.
The college continues to fulfill its mission of delivering quality education with moral and social values, as envisioned by its late Chairman, S. Jagat Singh Palahi. Under the dynamic leadership of President of the Managing Committee, S. Jatinderpal Singh Palahi, and Principal Dr. Gurdev Singh Randhawa, the institution remains committed to shaping enlightened, responsible citizens.
Together, the Management, the Principal, and the Teaching and Non-Teaching Faculty strive relentlessly to uplift educational standards and foster value-based learning — truly serving a noble and transformative social cause.
ਪਿਆਰੇ ਵਿਦਿਆਰਥੀਓ ਲਾਇਬ੍ਰੇਰੀ ਵਿੱਚ ਤੁਹਾਡਾ ਸਵਾਗਤ ਹੈ।
1. ਆਪਣੇ ਲਾਇਬ੍ਰੇਰੀ ਕਾਰਡ ਇਸ਼ੂ ਕਰਵਾਓ
2. N-LIST ਦੇ ਮੈਂਬਰ ਬਣੋ। (ਲਾਇਬ੍ਰੇਰੀ ਵਿੱਚੋਂ ਆਪਣੇ ID and Password ਲਓ) Click Here
3. +1, +2 ਦੀਆਂ ਈ. ਬੁਕਸ ਡਾਉਨਲੋਡ ਕਰ ਸਕਦੇ ਹੋ। ਜਾਂ ਆਨਲਾਈਨ ਪੜ੍ਹ ਸਕਦੇ ਹੋ। ਕਲਿੱਕ ਕਰੋ।
4. ਰੋਜਾਨਾ ਨਵੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈ ਸਕਦੇ ਹੋ। Click Here
ਗੁਰੂ ਨਾਨਕ ਸੈਂਟਰਲ ਲਾਇਬ੍ਰੇਰੀ ਨਾਲ ਅੱਪਡੇਟ ਰਹੋ।
ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰੋ।
14 ਦਿਨ ਦੇ ਅੰਦਰ ਆਪਣੀਆਂ ਕਿਤਾਬਾਂ ਨੂੰ ਵਾਪਸ ਕਰ ਸਕਦੇ ਹੋ ਜਾਂ ਰੀਇਸ਼ੂ ਕਰਵਾਓ। ਇਹ 2 ਅਗਸਤ ਤੋਂ ਲਾਜਮੀ ਹੈ। ਇਸ ਤੋਂ ਬਾਅਦ ਵਿੱਚ ਫਾਈਨ ਲੱਗ ਸਕਦਾ ਹੈ।
ਗੁਰੂ ਨਾਨਕ ਕਾਲਜ ਦੇ ਸਮੂਹ ਵਿਦਿਆਰਥੀਆਂ ਲਈ ਲਾਇਬ੍ਰੇਰੀ ਵੱਲੋਂ ਪੰਜਾਬ ਰਾਜ ਦੀਆਂ ਸਰਕਾਰੀ ਨੌਕਰੀਆਂ ਲਈ ਬਲਾਗ ਤਿਆਰ ਕੀਤਾ ਗਿਆ ਹੈ। ਸਾਰੇ ਵਿਦਿਆਰਥੀ ਇੱਥੋਂ ਨੌਕਰੀਆਂ ਲਈ ਚੈੱਕ ਕਰ ਸਕਦੇ ਹਨ।
The Joint Admission Test For masters (JAM) is an all India computer based entrance examination administered and conducted across the country jointly by the Indian Institute of Science (||Sc) Bangalore and Indian
JOINT ADMISSION TEST FOR MASTERS 2021
JAM 2021
Admission to
M.Sc. (Two Years), Joint M.Sc.-Ph.D., M.Sc.-Ph.D. Dual Degree,
and other Post-Bachelor Degree Programs
at
INDIAN INSTITUTES OF TECHNOLOGY
click here to download